ਪੰਜਾਬ ਕਾਂਗਰਸ ਦੇ ਇਹਨਾਂ ਚਾਰ ਆਗੁਆਂ ਦੀ ਜਾਨ ਨੂੰ ਦੱਸਿਆ ਜਾ ਰਿਹਾ ਖਤਰਾ

ਕੇਂਦਰੀ ਅਤੇ ਪੰਜਾਬ ਦੀਆਂ ਖੁਫੀਆ ਏਜੰਸੀਆਂ ਨੇ ਸੁਰੱਖਿਆ ਮਜ਼ਬੂਤ ਕਰਨ ਲਈ ਕਿਹਾ ਚੰਡੀਗੜ੍ਹ, 21 ਅਗਸਤ ( ਦੇ ਪੰਜਾਬ ਵਾਇਰ)।ਕੇਂਦਰੀ ਅਤੇ ਪੰਜਾਬ ਦੀਆਂ ਖੁਫੀਆ ਏਜੰਸੀਆਂ ਨੇ ਪੰਜਾਬ ਕਾਂਗਰਸ ਦੇ ਚਾਰ ਸੀਨੀਅਰ ਆਗੂਆਂ ਦੀ ਜਾਨ ਨੂੰ ਖਤਰਾ ਦੱਸਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੀਆਈਡੀ ਦੇ ਇਨਪੁਟਸ ‘ਤੇ ਸੂਬਾ ਪੁਲਿਸ ਨੂੰ ਇਨ੍ਹਾਂ ਆਗੂਆਂ ਦੀ ਸੁਰੱਖਿਆ ਲਈ ਸਖ਼ਤ ਪ੍ਰਬੰਧ ਕਰਨ … Continue reading ਪੰਜਾਬ ਕਾਂਗਰਸ ਦੇ ਇਹਨਾਂ ਚਾਰ ਆਗੁਆਂ ਦੀ ਜਾਨ ਨੂੰ ਦੱਸਿਆ ਜਾ ਰਿਹਾ ਖਤਰਾ